punjabi.dailypost.in
ਇਨੋਵਾ ਅਤੇ ਟ੍ਰਾਲੇ ਦੀ ਜ਼ਬਰਦਸਤ ਟੱਕਰ, 6 ਲੋਕਾਂ ਦੀ ਮੌਕੇ ਮੌਤ
ਜੀਂਦ: ਹਰਿਆਣਾ ਦੇ ਜੀਂਦ ‘ਚ ਅੱਜ ਸਵੇਰੇ (ਵੀਰਵਾਰ) ਦਰਦਨਾਕ ਹਾਦਸਾ ਸਾਹਮਣੇ ਆਇਆ ਹੈ ਜਿਥੇ ਇਨੋਵਾ ਅਤੇ ਟ੍ਰਾਲਾ ਦੀ ਜ਼ੋਰਦਾਰ ਟੱਕਰ ਹੋਈ। ਇਸ ਭਿਆਨਕ ਹਾਦਸੇ 'ਚ 6 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ। ਲੋਕਾਂ ਮੁਤਾਬਕ ਟੱਕਰ ਕਾਫੀ ਜ਼ਬਰਦਸਤ ਸੀ ਗੱਡੀਆਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ।