punjabi.dailypost.in
FIFA world cup 2018 : ਰੋਨਾਲਡੋ ਨੇ ਆਪਣੇ ਨਾਮ ਕੀਤੇ ਕਈ ਨਵੇਂ ਰਿਕਾਰਡ
ਕ੍ਰਿਸਟੀਆਨੋ ਰੋਨਾਲਡੋ ਨੇ ਇੱਕ ਵਾਰ ਫਿਰ ਮੈਚ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਆਪਣੇ ਫੈਂਸ ਦਾ ਦਿਲ ਜਿੱਤਿਆ ਹੈ । ਉਸ ਨੇ ਮੋਰਾਕੋ ਦੇ ਵਿਰੁੱਧ ਗੋਲ ਕਰਕੇ ਆਪਣੀ ਟੀਮ ਨੂੰ ਜਿੱਤ ਦਵਾਈ । ਇਸ ਵੱਲਡ ਕੱਪ ਦੇ ਵਿੱਚ ਇਹ ਰੋਨਾਲਡੋ ਦਾ ਚੋਥਾ ਗੋਲ ਹੈ । ਇਸ ਤੋਂ ਪਹਿਲਾਂ ਉਸ ਨੇ ਸਪੇਨ ਦੇ ਖਿਲਾਫ ਖੇਡੇ ਜਾਣ ਵਾਲੇ ਮੈਚ ਦੇ ਵਿੱਚ ਹੈਟ੍ਰਿਕ ਮਾਰੀ ਸੀ ।