punjabi.dailypost.in
ਜਨਮਦਿਨ: ਗੂਗਲ ਨੇ ਡੂਡਲ ਬਣਾ ਕੇ ਕੀਤਾ ਕੇ.ਐਲ.ਸਹਿਗਲ ਨੂੰ ਯਾਦ, ਅਜਿਹਾ ਸੀ ਦੇਵਦਾਸ ਦਾ ਸਫਰ
ਗੂਗਲ ਨੇ ਹਿੰਦੀ ਸਿਨੇਮਾ ਦੇ ਪਹਿਲੇ ਸੁਪਰਸਟਾਰ ਕੇ.ਐਲ.ਸਹਿਗਲ ਤੇ ਅੱਜ ਤੇ ਡੂਡਲ ਬਣਾਇਆ ਹੈ। ਕੇ.ਐਲ.ਸਹਿਗਲ ਨੇ ‘ ਜਬ ਦਿਲ ਹੀ ਟੂਟ ਗਿਆ’ ਗਾ ਕੇ ਦੇਸ਼ ਦੀ ਇਮੋਸ਼ਨਲ ਕਰ ਦਿੱਤਾ ਸੀ ਅਤੇ ਅੱਜ ਵੀ ਇਸ ਗੀਤ ਨੂੰ ਖੂਬ ਸੁਣਿਆ ਜਾਂਦਾ ਹੈ।