punjabi.dailypost.in
ਸੋਨਾਲੀ ਬੇਂਦਰੇ ਦਾ ਇਹ ਰੂਪ ਦੇਖ ਹੋ ਜਾਓਗੇ ਹੈਰਾਨ
ਕੈਂਸਰ ਵਰਗੀ ਬਿਮਾਰੀ ਨਾਲ ਲੜ੍ਹ ਰਹੀ ਸੋਨਾਲੀ ਬੇਂਦਰੇ ਆਪਣਾ ਇਲਾਜ ਨਿਊਯਾਰਕ ਵਿੱਚ ਕਰਾ ਰਹੀ ਹੈ ਪਰ ਜਿਸ ਸਾਹਸ ਦੇ ਨਾਲ ਉਹ ਕੈਂਸਰ ਵਰਗੀ ਖਤਰਨਾਕ ਬਿਮਾਰੀ ਨਾਲ ਲੜ ਰਹੀ ਹੈ ਇਹ ਹਰ ਕਿਸੇ ਲਈ ਪ੍ਰੇਰਣਾਦਾਇਕ ਹੈ। ਸੋਨਾਲੀ ਨਿਊਯਾਰਕ ਵਿੱਚ ਰਹਿ ਕੇ ਆਪਣੇ ਸੋਸ਼ਲ ਅਕਾਊਂਟ ਉੱਤੇ ਆਏ ਦਿਨ ਕੋਈ ਨਾ ਕੋਈ ਤਸਵੀਰ ਸ਼ੇਅਰ ਕਰਦੀ ਰਹਿੰਦੀ ਹੈ।