punjabi.dailypost.in
ਪ੍ਰੈਗਨੈਂਸੀ ਦੀ ਖਬਰਾਂ ‘ਤੇ ਬਿਪਾਸ਼ਾ ਦਾ ‘Tweet’, ਦਿੱਤੀ ਇਹ ਜਾਣਕਾਰੀ !
ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਦੇ ਬਾਰੇ ‘ਚ ਖਬਰਾਂ ਨੇ ਕਿ ਉਹ ਜਲਦ ਮਾਂ ਬਨਣ ਵਾਲੀ ਹੈ। ਬਿਪਾਸ਼ਾ ਨੇ ਕਰਨ ਸਿੰਘ ਗਰੋਵਰ ਦੇ ਨਾਲ ਪਿਛਲੇ ਸਾਲ ਅਪ੍ਰੈਲ ‘ਚ ਵਿਆਹ ਕੀਤਾ ਸੀ।