giddhabhangraboliyan.com
Patola Ban ke
#giddha boli ਸੱਗੀ ਸਿਰ ਤੇ ਸਜਾ ਕੇ, ਬਾਹੀ ਲਾਲ ਚੂੜਾ ਪਾਕੇ…. ਮੇਰੀ ਕੈਂਠੀ ਦੇ ਚਮਕਣ ਮਨਕੇ…… ਨੀ …ਝਾਂਜਰ ਛਣਕ ਪਈ, ਜਦੋਂ ਨੱਚੀ ਮੈਂ ਪਟੋਲਾ ਬਣਕੇ…… ਨੀ …ਝਾਂਜਰ ਛਣਕ ਪਈ, ਜਦੋਂ ਨੱਚੀ ਮੈ…