giddhabhangraboliyan.com
Bibi nanane
#giddha boli ਕਣਕ, ਮੱਕੀ ਦੀਆ ਰੋਟੀਆਂ ,ਉਤੇ ਧਰਿਆ ਸਾਗ…. ਕਣਕ, ਮੱਕੀ ਦੀਆ ਰੋਟੀਆਂ ,ਉਤੇ ਧਰਿਆ ਸਾਗ…. ਨੀ ਬੀਬੀ ਨਨਾਨੇ , ਲੱਗਣ ਘਰ ਨੂੰ ਭਾਗ………… ਨੀ ਬੀਬੀ ਨਨਾਨੇ , ਲੱਗਣ ਘਰ ਨੂੰ ਭਾਗ……