villagerthependu.com
ਬਾਪੂ ਜਾਣਦਾ ਸੀ ਕਿ ੳੁਹ ਝਾਂਜਰਾਂ ੳੁਹਦੀ ਹਿੰਮਤ ਬਣਨਗੀਅਾਂ
ਅੱਜ ੳੁਹਦਾ ਵਿਅਾਹ ਸੀ ਬੇਸ਼ੱਕ ਵਿਅਾਹ ੳੁਹਦੀ ਅਾਵਦੀ ਮਰਜ਼ੀ ਨਾਲ ਹੋ ਰਿਹਾ ਸੀ ਪਰ ੳੁਹ ਖੁਸ਼ ਨਹੀਂ ਸੀ । ਜਦ ਡੋਲੀ ਤੁਰਨ ਲੱਗੀ ਤਾਂ ੳੁਹ ਸਭ ਨੂੰ ਮਿਲ ਕੇ ਅਾਵਦੇ ਲਹਿੰਗੇ ਨਾਲ ਧਰਤੀ ਹੂੰਝਦੀ ੲਿਕੱਲੀ ਅੰਦਰ ਵੱਲ ਦੌੜ ਗੲੀ । ਸੰਦੂਕਾਂ ਵਾਲੇ ਕਮਰੇ …