villagerthependu.com
ਧੰਨ ਗੁਰੂ ਨਾਨਕ
‘ਧੰਨ ਗੁਰੂ ਨਾਨਕ’ ਤੇ ‘ਸਤਿ ਕਰਤਾਰ’ ਦੇ ਬੋਲ ਮਾਯੂਸ ਹੋ ਰਹੀ ਹਵਾ ਨੂੰ ਜਿਊਣ ਜੋਗਾ ਕਰ ਰਹੇ ਹਨ। ਜੇ ਇਹ ਬੋਲ ਨਾ ਗੂੰਜਦੇ ਹੁੰਦੇ ਤਾਂ ਸ਼ਾਇਦ ਹਵਾ ਦਾ ਆਵਦਾ ਦਮ ਘੁਟ ਜਾਂਦਾ। ਮਾਸੂਮ ਬਾਲ ਕੋਹੇ ਜਾ ਰਹੇ ਹਨ, ਨੇਜ਼ਿਆਂ…