punjabisource.wordpress.com
ਵਿੰਡੋਜ਼ 7 ਦਾ ਪਾਸਵਰਡ ਭੁੱਲ ਗਏ ਹੋ? ਇਹ ਨੁਸਖ਼ਾ ਅਪਣਾਓ
ਕਈ ਵਾਰ ਅਜਿਹਾ ਹੁੰਦਾ ਹੈ ਕਿ ਆਪਾਂ ਵਿੰਡੋਜ਼ ਦੀ ਸੁਰੱਖਿਆ ਲਈ ਉਸਨੂੰ ਸਖ਼ਤ ਪਾਸਵਰਡ ਲਗਾ ਦਿੰਦੇ ਹਾਂ ਪਰ ਜਦੋਂ ਕਾਫੀ ਸਮੇਂ ਬਾਅਦ ਕੰਪਿਊਟਰ ਵਰਤਦੇ ਹਾਂ ਤਾਂ ਇਹ ਪਾਸਵਰਡ ਔਖਾ ਹੋਣ ਕਾਰਨ ਆਪ ਵੀ ਭੁੱਲ ਜਾਂਦੇ ਹਾਂ। ਅਜਿਹੇ ਸਮੇਂ ਵਿੱਚ ਫਿਰ ਵਰਤੋਂ…