punjabisource.wordpress.com
ਪ੍ਰੋਗਰਾਮਿੰਗ ਭਾਸ਼ਾ ਬਾਰੇ ਜਾਣੋ
ਪ੍ਰੋਗਰਾਮਿੰਗ ਭਾਸ਼ਾ (ਜਾਂ ਆਦੇਸ਼ਕਾਰੀ ਭਾਸ਼ਾ) ਇੱਕ ਅਜਿਹੀ ਭਾਸ਼ਾ ਹੁੰਦੀ ਜੋ ਕੀ ਕਿਸੇ ਮਸ਼ੀਨ ਨੂੰ ਆਦੇਸ਼ ਦੇਣ ਲਈ ਵਰਤੀ ਜਾਂਦੀ ਹੈ। ਇਸਦੀ ਵਾਕ-ਬਣਤਰ ਅਜਿਹੀ ਹੁੰਦੀ ਹੈ ਜਿਸਨੂੰ ਅਸੈਂਬਲਰ ਜਾਂ ਕੰਪਾਈਲਰ ਦੁਆਰਾ ਬਾਈਨਰੀ ਅੰਕਾਂ ਵਿੱਚ ਆਸਾਨੀ ਨਾਲ ਪਲ…