punjabisource.wordpress.com
ਪੈਂਤੀ – ਪੰਜਾਬੀ ਯੂਨੀਕੋਡ ਫੌਂਟ
ਪੈਂਤੀ ਇੱਕ ਬਿਲਕੁਲ ਹੀ ਨਵੀਂ ਵੰਨਗੀ ਦੇ ਪੰਜਾਬੀ ਫੌਂਟ ਹਨ। ਇਸਦਾ ਅਧਾਰ ਇੱਕ ਚੌਰਸ ਡੱਬਾ ਹੈ। ਇਸ ਕਰਕੇ ਇਹਨਾਂ ਫੌਂਟਾਂ ਦਾ ਸਰੂਪ ਵੀ ਚੌਰਸ ਜਿਹਾ ਹੈ। ਇਹ ਫੌਂਟ ਤਿੰਨ ਰੂਪਾਂ ਵਿੱਚ ਲੋਕ ਅਰਪਣ ਕੀਤੇ ਗਏ ਹਨ – ਪੈਂਤੀ, ਪੈਂਤੀ ਆਮ ਅਤੇ ਪੈਂਤੀ ਫ…