jagbani.kesari.tv
ਬੱਚਾ ਚੋਰ ਭੁਲੇਖੇ ਕੁੱਟ ਦਿੱਤੇ ਸਾਧੂ, ਹੋ ਗਿਆ ਹੰਗਾਮਾ
ਰੂਪਨਗਰ 'ਚ ਲੋਕਾਂ ਵੱਲੋਂ ਬੱਚਾ ਚੋਰ ਦੇ ਸ਼ੱਕ 'ਚ ਸਾਧੂ ਦੀ ਭੇਸ਼ਭੂਸ਼ਾ 'ਚ ਘੁੰਮ ਰਹੇ ਤਿੰਨ ਵਿਅਕਤੀਆਂ ਨੂੰ ਕੁੱਟ ਦਿੱਤਾ ਗਿਆ....ਘਰਾਂ 'ਚ ਮੰਗਣ ਵਾਲੇ ਇਨ੍ਹਾਂ ਵਿਅਕਤੀਆਂ ਦੀ ਕੁੱਟਮਾਰ ਤੋਂ ਬਾਅਦ ਲੋਕਾਂ ਨੇ ਇਨ੍ਹਾਂ ਨੂੰ ਪੁਲਸ ਹਵਾਲੇ ਕਰ ਦਿੱਤਾ...ਪੁਲਸ ਹਿਰਾਸਤ 'ਚ ਆਏ ਸਾਧੂਆਂ ਨੇ ਸੋਚਿਆ ਕਿ ਹੁਣ ਜਾਨ ਬਚ ਗਈ ਪਰ ਪੁਲਸ ਨੇ ਵੀ ਇਨ੍ਹਾਂ ਦੀ ਚੰਗੀ ਸੇਵਾ ਕੀਤੀ....