jagbani.kesari.tv
ਟਕਸਾਲੀਆਂ ਨੂੰ ਪਾਰਟੀ ਚੋਂ ਕੱਢਣ ਦਾ ਖਮਿਆਜ਼ਾ ਭੁਗਤਣਗੇ ਸੁਖਬੀਰ?
ਰਣਜੀਤ ਸਿੰਘ ਬ੍ਰਹਮਪੁਰਾ ਦੇ ਪੁੱਤਰ ਦਾ ਬਿਆਨ ਅਕਾਲੀ ਦਲ ਨੇ ਪਿਓ -ਪੁੱਤ ਨੂੰ ਕੀਤਾ ਪਾਰਟੀ ਤੋਂ ਬਾਹਰ ਬ੍ਰਖਾਸਤਗੀ ਤੋਂ ਬਾਅਦ ਬ੍ਰਹਮਪੁਰਾ ਨੇ ਸੁਖਬੀਰ ਵਿਰੁੱਧ ਕੱਢੀ ਭੜਾਸ ਪਾਰਟੀ ਚੋਂ ਕੱਢਣ ਦੀ ਕੀਮਤ ਚੁਕਾਉਣੀ ਪਵੇਗੀ : ਬ੍ਰਹਮਪੁਰਾ ਸੁਖਬੀਰ-ਮਜੀਠੀਆ ਦੀਆਂ ਜੜ੍ਹਾ ਹਿਲਾਉਣ ਦਾ ਕੀਤਾ ਐਲਾਨ ਸੁਖਬੀਰ ਨੂੰ ਪ੍ਰਧਾਨਗੀ ਤੋਂ ਹਟਾਉਣ ਦੀ ਉਠਾਈ ਸੀ ਅਵਾਜ਼ ਸੁਖਬੀਰ ਬਾਦਲ ਨੇ ਪਿਓ ਦੇ ਨਾਲ-ਨਾਲ ਪੁੱਤ ਨੂੰ ਵੀ ਕੀਤਾ ਬਾਹਰ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਹਨ ਰਵਿੰਦਰ ਸਿੰਘ ਬ੍ਰਹਮਪੁਰਾ