harmanradio.com
Rumaala :: ਰੁਮਾਲਾ - Harman Radio
ਗੁਰੂ ਘਰਾਂ ਵਿਚ ਫਾਲਤੂ ਰੁਮਾਲਿਆਂ ਦੀ ਸਮੱਸਿਆ ਗੁਰਦਵਾਰਿਆਂ ਵਿਚ ਪੁਰਾਣੇ ਰੁਮਾਲਿਆਂ ਦੀ ਸਾਂਭ ਸੰਭਾਲ ਦੀ ਸਮੱਸਿਆ ਨੂੰ ਘੋਖਦਾ ਹੋਇਆ ਹਰਮਨ ਰੇਡੀਉ ਤੇ ਇੱਕ ਪ੍ਰੋਗਰਾਮ ਕੀਤਾ ਗਿਆ। ਇਸ ਵਿਚ ਮੇਰੇ ਨਾਲ ਮਿੰਟੂ ਬਰਾੜ ਨੇ ਹਿੱਸਾ ਲਿਆ। ਕਈ ਹਫ਼ਤਿਆਂ ਤੋਂ ਕੈਨੇਡਾ ਤੋਂ ਹਰਵਿੰਦਰ ਬਾਸੀ ਹੋਣਾ ਨੇ ਇਸ ਮਸਲੇ ਤੇ ਗੱਲ ਕਰਨ ਲਈ ਕਿਹਾ ਸੀ। ਸੋ ਪੇਸ਼ ਹੈ …