harmanradio.com
Panchayat of Ghogewal :: ਘੋਗੇਵਾਲ਼ ਕੀ ਪੰਚਾਇਤ - Harman Radio
ਘੋਗੇਵਾਲ਼ ਕੀ ਪੰਚਾਇਤ ਕਈਆਂ ਨੂੰ ਸਮਝੌਤੇ ਕਰਾਉਣ ਅਤੇ ਪੰਚਾਇਤਾਂ ‘ਚ ਜਾਣ ਦਾ ਬੜਾ ਸ਼ੌਂਕ ਹੁੰਦਾ ਹੈ। ਇਹ ਗੱਲ ਮੈਂ ਰੇਡੀਉ ਤੇ ਵੀ ਸਾਂਝੀ ਕੀਤੀ ਸੀ ਅਤੇ ਹੁਣ ਇਸ ਨੂੰ ਕਲਮਬਧ ਵੀ ਕਰ ਰਿਹਾਂ ਹਾਂ। ਮੇਰੇ ਸਿਡਨੀ ਰਹਿੰਦੇ ਦੋਸਤ ਗੋਗੀ ਭਾਜੀ ਇਸਨੂੰ ਬੜੀ ਸ਼ਿਦੱਤ ਨਾਲ ਮਹਿਫਲ ‘ਚ ਸੁਣਾਉਂਦੇ ਹੁੰਦੇ ਨੇ ਅਤੇ ਉਹਨਾਂ ਦੀ ਇਜ਼ਾਜਤ ਨਾਲ ਹੀ …