harmanradio.com
Every Good Snake is a Dead Snake - Harman Radio
Knowledge of Good Fella ਦਸਵੀਂ ਕਰਕੇ ਪਲੱਸ ਵਨ ‘ਚ ਦਾਖਲਾ ਹੋਇਆ ਹੀ ਸੀ ਅਤੇ ਗਰਮੀ ਦੀ ਰੁੱਤ ਵੀ ਜੋਬਨ ਤੇ ਸੀ। ਟਿਕੀ ਦੁਪਹਿਰ ਨੂੰ ਬੈਠੇ ਘਰ ਦੇ ਬਾਹਰੋਂ ਸੱਪ ਅੰਦਰ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਬੱਸ ਇਹ ਉਸ ਦੀ ਆਖ਼ਰੀ ਘੜੀ ਸੀ। ਉਸਨੂੰ ਮਾਰਨ ਤੋਂ ਕੁੱਝ ਕੁ ਦਿਨਾ ਬਾਅਦ ਇੱਕ ਹੋਰ ਸੱਪ ਤਰਕਾਲ਼ਾਂ ਸਮੇਂ …