harmanradio.com
Sikh Childrens Day - Harman Radio
ਪ੍ਰਦੇਸਾਂ ਵਿੱਚ ਸੁਸ਼ੋਭਿਤ ਗੁਰੂ-ਘਰ, ਅਗਲੇਰੀ ਪੀੜ੍ਹੀ ਨੂੰ ਆਪਣੇ ਇਤਿਹਾਸ, ਆਪਣੀ ਸੂਰਮਗਤੀ ਅਤੇ ਵਿਰਸੇ-ਵਿਰਾਸਤ ਨਾਲ ਜੋੜੀ ਰੱਖਣ ਦਾ ਉੱਦਮ ਲਗਾਤਾਰ ਕਰਦੇ ਆ ਰਹੇ ਨੇ। ਸਾਡੇ ਏਥੇ ਨਿਊਜ਼ੀਲੈਂਡ ਦੇ ਵੱਡ-ਆਕਾਰੀ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ (ਟਾਕਾਨੀਨੀ, ਆਕਲੈਂਡ) ਵਿਖੇ ਆਪਣੀ ਮਾਂ-ਬੋਲੀ ਪੰਜਾਬੀ ਅਤੇ ਸਿੱਖੀ-ਸਿਧਾਂਤਾਂ ਦੇ ਪ੍ਰਚਾਰ-ਪ੍ਰਸਾਰ ਹਿੱਤ ਛੇਵਾਂ ਸਲਾਨਾ ਦੋ ਦਿਨਾ “ਸਿੱਖ ਚਿਲਡਰਜ਼ ਡੇਅ” ਅਕਤੂਬਰ ਮਹੀਨੇ ਦੀ ੩ ਅਤੇ …