harmanradio.com
ਕੱਛੇ ਚੋਰੀ ਕਰਨ ਵਿਚ ਉਸਤਾਦ - Harman Radio
ਕੱਛੇ ਚੋਰੀ ਕਰਨ ਵਿਚ ਉਸਤਾਦ ਸੀ ਸਾਡਾ ਬਾਬਾ – ਮਨਜੀਤ ਸਿੰਘ ਰਾਜਪੁਰਾ ਬਈ ਸਾਡਾ ਬਾਬਾ ਬਹੁਤ ਕੌਤਕੀ ਸੀ। ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਨਿਆਣਿਆਂ ਦੀਆਂ ਡਾਰਾਂ ਦੀਆਂ ਡਾਰਾਂ ਹੁੰਦੀਆਂ ਸਨ ਜਿਵੇਂ ਕਾਂ ਤੋਤੇ ਫਿਰਦੇ ਹਨ। ਬਈ ਉਦੋਂ ਗਰੀਬੀ ਬਹੁਤ ਹੁੰਦੀ ਸੀ ਸਾਡੇ ਘਰ। ਰੋਟੀ ਬਾਬੇ ਦੀ ਹਿੱਸੇ ਉਹ ਆਂਦੀ ਸੀ ਜਿਸ ਨੂੰ ਕੀੜੀਆਂ ਦੇ …