haikuplus.wordpress.com
ਸ਼ੈਲੀ ਵਰਿੰਦਰ – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ’
੧. ਸਿਖਰ ਦੁਪਿਹਰ ਸੱਪ ਤੇ ਮੰਡਰਾਉਣ ਕੁਝ ਪੰਛੀ ………. ………. ੨. ਭੱਜਕੇ ਵਿਆਹ ਡਰਦੀ ਡਰਦੀ ਪਾਵੇ ਆਪੇ ਚੂੜਾ ………. ………. ੩.. ਵਾਵਰੋਲਾ ਮਿੱਟੀ ਨਾਲ ਉਡਣ ਸੁ…