haikuplus.wordpress.com
ਅਮਨਪ੍ਰੀਤ ਪੰਨੂ – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ’
1 ਮੱਧਮ ਚੰਨ – ਕੈਨਵਸ ਤੇ ਵਾਹਾਂ ਉਹਦੇ ਤਿੱਖੇ ਨਕਸ਼ 2 ਨਿੰਮ ਦੀ ਛਾਂ ਘੁੰਮਦੀ ਭੰਬੀਰੀ ਦੇ ਰੰਗ ਹੋਏ ਇੱਕ -ਮਿੱਕ 3 ਹਰੀਆਂ ਅੰਬੀਆਂ – ਨੰਨ੍ਹੀ ਮੁੱਠੀ ਖੁੱਲਦਿਆਂ ਉੱਡੀ ਤਿੱਤਲੀ 4 ਚੰਨ ਚਾਨਣੀ ਬੇਲੇ ਦੇ ਵਿਚ ਗੂਂਜੀ ਵੰਝਲੀ ਦੀ ਹੂਕ…