khalsaforce.in
Appeal by Bapu Surat Singh Khalsa To The Sikh Nation | Khalsa Force
“ਜ਼ੁਲਮ ਤੇਰੇ ਦੀ ਭਾਵੇਂ ਰਾਤ ਲੰਮੀ ਹੋ ਗਈ, ਸਿਦਕ ਦੇ ਰਾਹਾਂ ਦੀ ਵੀ ਸਾਰ ਸਾਨੂੰ ਆ ਗਈ” ਪਿਛਲੇ ਤਿੰਨ ਸਾਲ ਤੋਂ ਬਗੈਰ ਮੁਕੱਦਮੇ ਅਤੇ ਬਗੈਰ ਕਾਨੂੰਨੀ ਕਾਰਵਾਈ ਦੇ ਪੰਜਾਬ ਪੁਲਿਸ ਦੇ ਜਬਰ ਦੀ ਕਹਾਣੀ ਨੂੰ ਆਪਣੇ ਮਨ ਅਤੇ ਪਿੰਡੇ ‘ਤੇ ਹੰਢਾ ਰਹੇ ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਹਸਪਤਾਲ (ਪੁਲਿਸ) ਦੀ ਹਿਰਾਸਤ ‘ਚੋਂ ਕੌਮ ਦੇ ਨਾਮ …