harmanradio.com
ਬਾਤਾਂ ਪੁਆਧ ਕੀਆਂ ਤੋਂ ਗੱਲਾਂ ਦੇਸ਼ ਪੰਜਾਬ ਦੀਆਂ ਤੱਕ - Harman Radio
ਜਦੋਂ ਵੀ ਸਾਡੀ ਬੋਲੀ ਜਾਂ ਧਰਤੀ ਪੁਆਧ ਦੀ ਗੱਲ ਚਲਦੀ ਹੈ ਤਾਂ ਲੋਕਾਂ ਕੋਲ ਬੱਸ ਇੱਕੋ ਗੱਲ ਹੁੰਦੀ ਐ ਕਿ ਉਹੀ ਲਾਕਾ ਬਈ ਜਿੱਥੇ ਮ੍ਹਾਰਾ,ਥਾਰਾ ਬੋਲਦੇ ਹਨ ਤੇ ਲੋਕ ਇਹ ਕਹਿ ਕੇ ਹੱਸਦੇ ਹਨ। ਕਾਰਪੋਰੇਟਾਂ ਦੇ ਵਿਕਾਊ ਮੀਡੀਆ ਤਾਂ ਸਾਡੀ ਹਸਤੀ ਨੂੰ ਹੀ ਰੱਦ ਕਰ ਦਿੰਦਾ ਜਦੋਂ ਟੀ ਵੀ ਤੇ ਖਬਰਾਂ ਪੜ੍ਹੀਆਂ ਜਾਂਦੀਆਂ,,,,,,,,,,,,,,ਹੁਣ ਸੁਣੋ ਮਾਝੇ, …