baani

youtube

I THINK I JUS FELL IN LOVE.

THEYRE SUCH THUGS. ♥ 

ਮੇਰਾ ਮਨੁ ਲੋਚੈ ਗੁਰ ਦਰਸਨ ਤਾਈ ||
My mind longs for the Blessed Vision of the Guru’s Darshan.

ਬਿਲਪ ਕਰੇ ਚਾਤ੍ਰਿਕ ਕੀ ਨਿਆਈ ||
It cries out like the thirsty song-bird.

ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ ||੧||
My thirst is not quenched, and I can find no peace, without the Blessed Vision of the Beloved Saint. ||1||

ਹਉ ਘੋਲੀ ਜੀਉ ਘੋਲ ਘੁਮਾਈ ਗੁਰ ਦਰਸਨ ਸੰਤ ਪਿਆਰੇ ਜੀਉ ||੧|| ਰਹਾਉ ||
I am a sacrifice, my soul is a sacrifice, to the Blessed Vision of the Beloved Saint Guru. ||1|| Pause ||

ਤੇਰਾ ਮੁਖੁ ਸੁਹਾਵਾ ਜੀਉ ਸਹਜ ਧੁਨਿ ਬਾਣੀ ||
Your face is so Beautiful, and the Sound of Your Words imparts intuitive wisdom.

ਚਿਰੁ ਹੋਆ ਦੇਖੇ ਸਾਰਿੰਗਪਾਣੀ ||
It is so long since this rainbird has had even a glimpse of water.

ਧੰਨੁ ਸੁ ਦੇਸੁ ਜਹਾ ਤੂੰ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ
||੨||
Blessed is that land where you dwell, O my Friend and Intimate Divine Guru ||2||

ਹਉ ਘੋਲੀ ਘੋਲ ਘੁਮਾਈ ਗੁਰ ਸਜਣ ਮੀਤ ਮੁਰਾਰੇ ਜੀਉ
||੧|| ਰਹਾਉ ||
I am a sacrifice, I am forever a sacrifice, to my Friend and Intimate Divine Guru.
||1|| Pause ||

ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ ||
When I could not be with You for just one moment, the Dark Age of Kali Yuga dawned for me.

ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ ||
When will I meet You, O my Beloved Lord?

ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨੁ ਦੇਖੇ ਗੁਰ ਦਰਬਾਰੇ ਜੀਉ ||੩||
I cannot endure the night, and sleep does not come, without the Sight of the Beloved Guru’s Court. ||3||

ਹਉ ਘੋਲੀ ਜੀਉ ਘੋਲ ਘੁਮਾਈ ਤਿਸੁ ਸਚੇ ਗੁਰ ਦਰਬਾਰੇ ਜੀਉ
||੧|| ਰਹਾਉ ||
I am a sacrifice, my soul is a sacrifice, to that True Court of the Beloved Guru. ||1|| Pause ||

ਭਾਗੁ ਹੋਆ ਗੁਰਿ ਸੰਤੁ ਮਿਲਾਇਆ ||
By good fortune, I have met the Saint Guru.

ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ||
I have found the Immortal Lord within the home of my own self.

ਸੇਵ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ ||੪||
I will now serve You forever, and I shall never be separated from You, even for an instant. Servant Nanak is Your slave, O Beloved Master ||4||

ਹਉ ਘੋਲੀ ਜੀਉ ਘੋਲ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ
|| ਰਹਾਉ ||੧||੮||
I am a sacrifice, my soul is a sacrifice; Servant Nanak is Your slave, Lord.
|| Pause ||1||8||