Photography : Advertising Photography, Fashion Photography, Travel Photography, Architectural Photography, Fine Art Photography, Nature Photography & Wildlife Photography

Photography, Fotografía, Photographie, fotografia, фотография, Fotografie, Fotografia, 写真撮影, 摄影, ফোটোগ্রাফি, फोटोग्राफी, ਫੋਟੋਗ੍ਰਾਫੀ, ফোটোগ্রাফি, ફોટોગ્રાફી, عکاسی, ഛായാഗ്രഹണം, ఫోటోగ్రఫీ, ஒளிப்படவியல், فَنہِ_فوٹوٗ, Fotografovanie, Фотографія, ඡයාරූපකරණය, Լուսանկարչություն

ਜਿੰਨਾਂ ਚਿਰ ਸਰਹੱਦੀ ਵਿਵਾਦ ਨਹੀਂ ਸੁਲਝਾਇਆ ਜਾਂਦਾ, ਉਨ੍ਹਾਂ ਚਿਰ ਘਟਨਾਵਾਂ ਇਸੇ ਤਰਾਂ ਹੀ ਵਾਪਰਦੀਆਂ : ਚੀਨੀ ਰਾਸ਼ਟਰਪਤੀ

ਪੂਰੀ ਖਬਰ/ਲਿਖਤ ਪੜ੍ਹੋ: @ http://bit.ly/1yijAv0

ਭਾਰਤ ਦੀ ਯਾਤਰ ‘ਤੇ ਆਏ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਭਾਰਤ-ਚੀਨ ਸਰਹੱਦ ‘ਤੇ ਘਟਨਾਵਾਂ ਇਸੇ ਤਰਾਂ ਹੀ ਵਾਪਰਦੀਆਂ ਰਹਿਣਗੀਆਂ ਜਦ ਤੱਕ ਸਰਹੱਦੀ ਖੇਤਰ ਦੀ ਪੂਰੀ ਤਰਾਂ ਨਿਸ਼ਾਨਦੇਹੀ ਨਹੀਂ ਕੀਤੀ ਜਾਂਦੀ।

ਪੂਰੀ ਖਬਰ/ਲਿਖਤ ਪੜ੍ਹੋ: @ http://www.sikhsiyasat.info/2014/09/as-issue-is-not-settled-yet-border-incidents-may-continue-to-occur-says-chinese-president-xi-jinping/

ਫੋਟੋਗ੍ਰਾਫੀ : ਇਸ਼੍ਤੇਹਾਰੀ ਫੋਟੋਗ੍ਰਾਫੀ, ਫ਼ੈਸ਼ਨ ਫੋਟੋਗ੍ਰਾਫੀ, ट्रैवेल ਫੋਟੋਗ੍ਰਾਫੀ, ਵਾਸਤੁ ਫੋਟੋਗ੍ਰਾਫੀ, ਫ਼ਾਈਨ ਆਰਟ ਫੋਟੋਗ੍ਰਾਫੀ, ਪ੍ਰਕਿਰਤੀ ਫੋਟੋਗ੍ਰਾਫੀ & ਵਾਇਲਡ ਲਾਈਫ ਫੋਟੋਗ੍ਰਾਫੀ

Photography : Advertising Photography, Fashion Photography, Travel Photography, Architectural Photography, Fine Art Photography, Nature Photography & Wildlife Photography

ਸਿੱਖ ਜੱਥੇਬੰਦੀਆਂ ਵੱਲੋਂ ਮੋਦੀ ਦੀ ਅਮਰੀਕਾ ਵਿੱਚ ਰਾਸ਼ਟਰਪਤੀ ਉਬਾਮਾ ਨਾਲ ਮੁਲਾਕਾਤ ਸਮੇਂ “ਵਾਈਟ ਹਾਉਸ” ਅੱਗੇ ਰੋਸ ਮੁਜ਼ਾਹਰਾ ਕਰਨ ਦੀ ਤਿਆਰੀ

ਪੂਰੀ ਖਬਰ/ਲਿਖਤ ਪੜ੍ਹੋ: @ http://bit.ly/1uK2Bh4

ਅਮਰੀਕਾ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਵਿੱਚਕਾਰ ਹੋਣ ਜਾ ਰਹੀ ਮੁਲਾਕਾਤ ਦੇ ਸਰਕਾਰੀ ਤੌਰ ‘ਤੇ ਥੋੜਾ ਸਮਾਂ ਪਹਿਲਾਂ ਕੀਤੇ ਐਲਾਨ ਤੋਂ ਬਾਅਦ ਅਮਰੀਕਾ ਸਥਿਤ ਸਿੱਖ ਜੱਥੇਬੰਦੀਆਂ ਵੱਲੋਂ ਅਮਰੀਕੀ ਰਾਸ਼ਟਰਪਤੀ ਭਵਨ “ਵਾਈਟ ਹਾਉਸ” ਜਿੱਥੇ ਦੋਹਾਂ ਦੇਸ਼ਾਂ ਦੇ ਆਗੂਆਂ ਨੇ ਬੈਠਕੇ ਗੱਲਬਾਤ ਕਰਨੀ ਹੈ, ਦੇ ਅੱਗੇ ਭਾਰਤੀ ਪ੍ਰਧਾਨ ਮੰਤਰੀ ਵੱਲੋਂ ਘੱਟ ਗਿਣਤੀਆਂ ‘ਤੇ ਜ਼ੁਲਮ ਕਰਨ ਅਤੇ ਉਨ੍ਹਾਂ ਨੂੰ ਅਪਮਾਣਤ ਕਰਨ ਖਿਲਾਫ ਮੁਜ਼ਾਹਰਾ ਕਰਨ ਦੀਆ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

ਪੂਰੀ ਖਬਰ/ਲਿਖਤ ਪੜ੍ਹੋ: @ http://www.sikhsiyasat.info/2014/09/usa-sikh-bodies-plans-to-picket-white-house-during-narendra-modis-us-visit/

Text
Photo
Quote
Link
Chat
Audio
Video